ਮਿੰਬਰ

ਮਸਜਿਦ ਵਿੱਚ ਇੱਕ ਥੜ੍ਹਾ

ਮਿੰਬਰ (Arabic: منبر) ਮਸਜਿਦ ਵਿੱਚ ਬਣਾਇਆ ਉੱਚਾ ਥੜਾ ਹੁੰਦਾ ਹੈ ਜਿਸ ਉੱਪਰ ਖੜ ਕੇ ਇਮਾਮ ਖ਼ੁਤਬਾ ਕਹਿੰਦਾ ਹੈ ਜਾਂ ਹੁਸੈਨੀਆ ਵਿੱਚ ਉਹ ਥਾਂ ਜਿਥੇ ਬੈਠ ਕੇ ਉਪਦੇਸ਼ਕ ਸੰਬੋਧਨ ਕਰਦਾ ਹੈ। ਇਸ ਦੀ ਉਤਪਤੀ ਅਰਬੀ ਮੂਲ ن-ب-ر ("ਉੱਚਾ ਚੁੱਕਣਾ") ਤੋਂ ਹੋਈ ਹੈ; ਜਿਸਦਾ ਅਰਬੀ ਬਹੁਵਚਨ ਮਨਾਬਰ (Arabic: منابر) ਹੈ।

ਇਸਤੰਬੋਲ, ਤੁਰਕੀ ਚ ਮੋਲਾ ਕ਼ਲਬੀ ਮਸੀਤ ਵਿੱਚ ਮਿੰਬਰ
ਉਕਬਾ ਮਸੀਤ ਦਾ ਮਿੰਬਰ; ਇਹ ਸਭ ਤੋਂ ਪੁਰਾਣਾ ਹੈ, ਅੱਜ ਵੀ ਆਪਣੇ ਮੂਲ ਸਥਾਨ ਤੇ ਹੈ (ਮਸੀਤ ਦੇ ਨਮਾਜ਼ ਵਾਲੇ ਹਾਲ ਚ) ਅਤੇ ਟੁਨੀਸੀਆ ਵਿੱਚ ਇਸ ਕੀਮਤੀ ਕੁਰਸੀ ਨੂੰ ਸਾਂਭਣ ਲਈ ਸ਼ੀਸ਼ਿਆਂ ਨਾਲ ਢੱਕਿਆ ਗਿਆ ਹੈ।
Muslim scholar Ammar Nakshawani delivering a lecture from a mimbar in Dar es Salaam's Hussainia as part of the Ramadan ceremonies.
ਦਮਾਸਕਸ, ਸੀਰੀਆ ਦੀ ਉਮਾਇਆਦ ਮਸਜਿਦ ਵਿੱਚ ਮਿੰਬਰ