ਸੰਤੋਸ਼ ਆਨੰਦ (ਜਨਮ 5 ਮਾਰਚ, 1929) ਇੱਕ ਭਾਰਤੀ ਗੀਤਕਾਰ ਜਿਸਨੇ 1970 ਦੇ ਦਹਾਕੇ ਵਿੱਚ ਸਫਲਤਾ ਪ੍ਰਾਪਤ ਕੀਤੀ, 1975 ਅਤੇ 1983 ਵਿੱਚ ਦੋ ਵਾਰ ਸਰਵੋਤਮ ਗੀਤਕਾਰ ਦਾ ਫਿਲਮਫੇਅਰ ਅਵਾਰਡ ਹਾਸਲ ਕੀਤਾ। ਉਸਨੂੰ 2016 ਵਿੱਚ ਯਸ਼ ਭਾਰਤੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਉਸਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਲਾਇਬ੍ਰੇਰੀ ਵਿਗਿਆਨ ਦੀ ਪੜ੍ਹਾਈ ਕੀਤੀ।

ਸੰਤੋਸ਼ ਅਨੰਦ
ਜਨਮ (1929-03-05) 5 ਮਾਰਚ 1929 (ਉਮਰ 95)
ਅਲਮਾ ਮਾਤਰਅਲੀਗੜ੍ਹ ਮੁਸਲਿਮ ਯੂਨੀਵਰਸਿਟੀ
ਪੇਸ਼ਾਗੀਤਕਾਰ

ਹਵਾਲੇ