ਸੰਸਾਰੀਕਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਕੀਰ 37:
 
===== ਪੂੰਜੀਵਾਦ =====
 
===== ਵਿਸ਼ਵੀਕਰਨ ਦੀ ਇਸ ਪ੍ਰਕਿਰਿਆ ਨੇ ਸਾਡੇ ਦ੍ਰਿਸ਼ਟੀ ਦਾਇਰੀਆਂ ਨੂੰ ਵਸੀਹ ਸਾਡੀਆਂ ਹੱਕਬੰਦੀਆਂ ਨੂੰ ਕਮਜ਼ੌਰ, ਸਾਡੇ ਬਾਰਡਰਾਂ ਨੂੰ ਸੋਕਲਾ, ਸਾਡੀਆਂ ਵਫ਼ਾਦਾਰੀਆਂ ਨੂੰ ਪਰਿਵਰਤਿਤ ਅਤੇ ਸਾਰੇ ਵਪਾਰ ਨੂੰ ਖੁੱਲ੍ਹਾ ਕੀਤਾ ਹੈ ਪ੍ਰੰਤੂ ਕੀ ਇਸ ਖੁੱਲ੍ਹ ਦਾ ਫਾਇਦਾ ਸਭ ਲੋਕਾਂ ਅਤੇ ਸਭ ਦੇਸ਼ਾਂ ਨੂੰ ਹੋ ਰਿਹਾ ਹੈ? ਸੁਆਲ ਹੈ ਕਿ ਵਸਤੂਆਂ, ਸੇਵਾਵਾਂ, ਵਿੱਤੀ ਪੂੰਜੀ ਅਤੇ ਵਪਾਰ ਦੇ ਵਿਸ਼ਵੀਕਰਨ ਦਾ ਲਾਭ ਕਿਨ੍ਹਾਂ ਮੁਲਕਾਂ, ਵਿਅਕਤੀਆਂ ਤੇ ਇਕਾਈਆਂ ਨੂੰ ਹੋ ਰਿਹਾ ਹੈ? ਸਿਰਫ਼ ਉਨ੍ਹਾਂ ਮੁਲਕਾਂ ਵਿਅਕਤੀਆਂ ਤੇ ਇਕਾਈਆਂ ਨੂੰ ਜਿਹੜੀਆਂ ਇਸ ਸਭ ਕੁੱਝ ਉੱਪਰ ਕਾਬਜ਼ ਹਨ। ਵਿਸ਼ਵ ਬੈਂਕ ਵਿਸ਼ਵ ਵਪਾਰ ਸੰਗਠਨ ਅਤੇ ਆਈ ਐਮ ਐਫ ਦੀਆਂ ਸੰਸਥਾਵਾਂ ਪੂੰਜੀਵਾਦੀ ਹਾਕਮਾਂ ਦੀਆਂ ਚਾਲਾ ਨੂੰ ਹੀ ਤੀਸਰੀ ਦੁਨੀਆਂ ਦੇ ਮੁਲਕਾਂ ਉੱਪਰ ਠੋਸ ਕੇ ਉਨ੍ਹਾਂ ਉੱਪਰ ਗਲਬੇ ਨੂੰ ਵਧਾ ਰਹੀਆਂ ਹਨ। ਅਸਲ  ਵਿੱਚ ਇਹ ਅਜਿਹੀ ਪ੍ਰਕਿਰਿਆ ਹੈ, ਜਿਸ ਦੇ ਤਹਿਤ ਗ਼ਰੀਬ ਮੁਲਕਾਂ ਦੇ ਲੋਕਾਂ ਪ੍ਰਤੀ, ਬਿਨਾਂ ਕਿਸੇ ਜਿੰਮੇਵਾਰੀ ਦੇ, ਉਨ੍ਹਾਂ ਦੇ ਰਾਸ਼ਟਰਾਂ ਦੀ ਆਰਥਿਕਤਾ ਨੂੰ ਸਾਮਰਾਜਵਾਦ ਦੇ ਅਨੁਸਹੀ ਬਣਾਉਣ ਦਾ ਉਦੇਸ਼ ਕੀਤਾ ਜਾ ਰਿਹਾ ਹੈ। ਇਹ ਸਮੁੱਚੀ ਪ੍ਰਕਿਰਿਆ ਵਿੱਚ ਇਕ ਧਿਰ ਵੱਡੇ ਮੁਨਾਫ਼ੇ ਕਮਾ ਰਹੀ ਹੈ ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ। ਤੀਜੀ ਦੁਨੀਆਂ ਦੇ ਮੁਲਕਾਂ ਦੀ ਸਨ ਅਤੇ ਉੱਪਰ ਮਾੜਾ ਅਸਰ ਪੈਣ ਨਾਲ ਆਰਥਿਕ ਸੰਦਹਾਲੀ ਬੇਰੁਜ਼ਗਾਰੀ, ਨਾ ਬਰਾਬਰੀ ਅਤੇ ਸੰਕਟਾਂ ਵਿੱਚ ਵਾਧਾ ਹੋ ਰਿਹਾਹੈ। ਲਗਭਗ ਤੀਹ ਵਰ੍ਹੇ ਪਹਿਲਾਂ ਚੀਨ ਦੀ ਕਮਿਊਨਿਸਟ ਪਾਰਟੀ ਦੀ ਕਹੀ ਗੱਲ ਉੱਪਰ ਅੱਜ ਵੀ ਕਿੰਤੂ ਨਹੀਂ ਕੀਤਾ ਜਾ ਸਕਦਾ ਕਿ 'ਪੁਰਾਣੇ ਬਸਤੀਵਾਦ' ਦਾ ਖਾਤਮਾ ਹੋ ਗਿਆ ਹੈ, ਪਰ ਉਸ ਦੀ ਥਾਂ ਨਵੇਂ ਬਸਤੀਵਾਦ ਨੇ ਲਈ ਹੈ। ਭੇੜੀਏ ਨੂੰ ਅਗਲੇ ਬੂਹੇ ਥਾਣੀ ਬਾਹਰ ਕੱਢ ਦਿੱਤਾ ਗਿਆ ਹੈ, ਪਰ ਸ਼ੇਰ ਪਿਛਲੇ ਬੂਹੇ ਰਾਹੀਂ ਅੰਦਰ ਆ ਗਿਆ ਹੈ। =====
 
====== ਖਾਣ-ਪੀਣ ਵਿੱਚ ਤਬਦੀਲੀ ======