ਸੰਸਾਰੀਕਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਕੀਰ 43:
ਸਭਿਆਚਾਰ ਬਦਲਾਅ ਜੀਵਨ ਦਾ ਨੇਮ ਹੈ ਪ੍ਰੰਤੂ ਇਹ ਬਦਲਾਅ ਜੇਕਰ ਬਦਲ ਰਹੀ ਜ਼ਿੰਦਗੀ ਦੀ ਜ਼ਰੂਰਤ ਵਿਚੋਂ ਹੋਏ ਤਾਂ ਹੀ ਸਲਾਹੁਣਯੋਗ ਹੁੰਦਾ ਹੈ ਨਹੀਂ ਤਾਂ ਸਹਿਜ ਫੈਸ਼ਨ ਪ੍ਰਗਤੀ। ਨਿਰਸੰਦੇਹ ਪ੍ਰਚਲਿਤ ਹੋ ਰਹੇ ਲਿਬਾਸਾਂ ਨੇ ਸਾਡੇ ਲਿਬਾਸ ਦੇ ਮੂਲ ਢੰਗ ਤਰੀਕਿਆਂ ਨੂੰ ਜ਼ਬਰਦਸਤ ਜਰਬ ਲਾਈ ਹੈ। ਲਿਬਾਸ ਦੇ ਵਿਸ਼ਵੀਕਰਨ ਨੇ ਸਾਨੂੰ ਲਿਬਾਸਾਂ ਵਿਚੋਂ ਵੀ ਨੰਗਾ ਕਰ ਦਿੱਤਾ ਹੈ।  ਇਸ ਫੈਸ਼ਨ ਪਿੱਛੇ ਵੀ ਸਾਡੇ ਟੀ.ਵੀ. ਚੈਨਲਾਂ ਅਤੇ  ਫ਼ਿਲਮਾਂ ਦਾ ਹੀ ਵੱਡਾ ਹੱਥ ਹੈ। ਇੰਜ ਹੀ ਸਾਡੇ ਰੀਤੀ ਰਿਵਾਜ਼ਾਂ ਅਤੇ ਨੈਤਿਕ ਕਦਰਾਂ ਕੀਮਤਾਂ ਉੱਪਰ ਵੀ ਇਸ ਬਦਲਾਅ ਦਾ ਪ੍ਰਤੱਖ ਅਸਰ ਹੈ। ਰਸਮਾਂ ਦਾ ਵੀ ਵਣਜੀਕਰਨ ਹੋ ਰਿਹਾਹੈ। ਟੀ.ਵੀ. ਚੈਨਲਾਂ ਉਪਰ ਅਰਧ ਨੰਗੇ ਜਾਂ ਨੰਗੇ ਜਿਸਮਾਂ ਨੇ ਕਾਮ ਉਤੇਜਨਾ  ਵਿੱਚ ਵਾਧਾ ਕੀਤਾ ਹੈ। ਵਿਆਹ ਵਰਗੀ ਪਵਿੱਤਰ ਸੰਸਥਾ ਵਪਾਰੀਕਰਨ ਦੇ ਪ੍ਰਭਾਵ ਤੋਂ ਬਚੀ ਨਹੀਂ।  ਵਿਆਹ ਪਰਬਲੇ ਅਤੇ ਵਿਆਹ-ਬਾਹਰੇ ਕਾਮ ਸੰਬੰਧਾਂ ਨੇ ਪੰਜਾਬੀ ਮਨੁੱਖ ਸਮਾਜਿਕ ਤੋਂ ਵਧੇਰੇ ਪ੍ਰਾਕ੍ਰਿਤਿਕ ਧਰਾਤਲ ਉਪਰ ਲਿਆ ਖੜਾ ਕਰ ਦਿੱਤਾ ਹੈ। ਸ਼ਹਿਰੀ ਸ਼੍ਰੇਣੀ ਵਿੱਚ ਇਸ ਨਿਘਾਰ ਦਾ ਵਧੇਰੇ ਸ਼ਿਕਾਰ ਹੋਈ ਹੈ।
 
=== ਜਾਤ-ਪਾਤ ===
ਜਾਤ-ਪਾਤ : ਵਿਸ਼ਵੀਕਰਨ ਦੇ ਮੁਫ਼ਾਦ ਅਤੇ ਮੁਨਾਫੇ ਦੀ ਬੁਨਿਆਦ ਉੱਪਰ ਖਲੋਤੇ ਸੰਕਲਪ ਨੂੰ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਵਜੋਂ ਗ੍ਰਹਿਣ ਕਰਨ ਵਾਲੇ ਭਾਰਤੀ ਸੰਕਲਪ ਵਸੂਦੇਵ ਕੁਟੁੰਬਕਮ ਜਾਂ ਸਿੱਖ ਧਰਮ ਵਿਚਲੀ  ਸਰਬੱਤ ਦੇ ਭਲੇ ਦੀ, ਅੱਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਜਾਂ ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ ਵਾਲੀ ਵਿਸ਼ਵ ਦ੍ਰਿਸ਼ਟੀ ਜਾਂ ਮਾਨਵੀ ਸਮਾਨਤਾ ਦੀ ਬੁਨਿਆਦ ਉੱਪਰ ਖਲੋਤੇ ਮਾਰਕਸਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਅੰਤਰ ਰਾਸ਼ਟਰਵਾਦ ਦੇ ਸੰਕਲਪ ਨਾਲ ਖ਼ਲਤ ਮਤਲ ਕਰਨ ਵਾਲੀ ਭੁੱਲ ਹੈ। ਮਾਰਕਸਵਾਦੀ ਵਿਚਾਰਧਾਰਾ ਦਾ ਅੰਗ ਅੰਤਰ ਰਾਸ਼ਟਰੀ ਮਾਨਵਵਾਦ ਰੰਗ, ਜਾਤ, ਜਮਾਤ ਅਤੇ ਨਸਲ ਦੇ ਵਿਤਰਕਿਆਂ ਦੇ ਖਾਤਮੇ ਅਤੇ ਸਾਂਝੀ ਮਾਨਵੀ-ਮੁੱਲ੍ਹਾਂ ਦੀ ਗੱਲ ਕਰਦਾ ਹੈ, ਇਸ ਵਿੱਚ ਮੰਡੀ, ਵਪਾਰ ਜਾਂ ਜਿਣਸੀਕਰਨ ਨੂੰ ਮਨਫ਼ੀ ਸਥਾਨ ਹਾਸਲ ਹੈ ਜਦਕਿ ਵਿਸ਼ਵੀਕਰਨ ਇਸ ਦੇ ਵਾਧੇ ਦਾ ਸੋਮਾ ਹੈ। ਇਸ ਦਾ ਲਾਭ ਹਾਕਮ ਜਮਾਤਾਂ ਨੂੰ ਤਾਂ ਹੋ ਸਕਦਾ ਹੈ, ਲੁਕਾਈ ਨੂੰ ਨਹੀਂ।
 
== ਸਿੱਟਾ ==