ਸੰਸਾਰੀਕਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਕੀਰ 34:
==== ਤਕਨਾਲੋਜੀ ====
 
==== ਇਸ ਦੀ ਵੀ ਦਿੱਖ ਲੋਕ ਤਾਂਤਰਿਕ ਅਤੇ ਸਮਾਨਤਾ ਦੀ ਹੈ। ਵਸਤੂ ਸਥਿਤੀ ਇਹ ਹੈ ਕਿ ਹਿੰਦੁਸਤਾਨ ਦੀ ਇੱਕ ਅਰਬ ਆਬਾਦੀ ਵਿੱਚ ਸਿਰਫ਼ 14 ਲੱਖ ਇੰਟਰਨੈਟ ਕੁਨੈਕਸ਼ਨ ਹਨ, ਜਿਨ੍ਹਾਂ ਵਿਚੋਂ ਅੱਧੇ ਨਾਲੋਂ ਵੱਧ ਸਰਕਾਰੀ ਹਨ। ਮੁਲਕ ਦੀ ਅੱਥੀ ਤੋਂ ਵੱਧ ਆਬਾਦੀ ਨੂੰ ਟੈਲੀਫੋਨ ਦੀ ਛੋਹ ਤੱਕ ਨਸੀਬ ਨਹੀਂ ਹੋਈ ਇਸ ਵਿਸ਼ਵੀਕਰਨ ਦੇ ਅਸਰ ਹੇਠ ਦੁਨੀਆਂ ਬੜੀ ਤੇਜ਼ੀ ਨਾਲ ਦੋ ਹਿੱਸਿਆਂ ਵਿੱਚ ਵੰਡੀ ਜਾ ਰਹੀ ਹੈ - ਇੱਕ ਉਹ ਨੇ ਜੋ ਈ-ਮੇਲ ਭੇਜ ਅਤੇ ਪ੍ਰਾਪਤ ਕਰ ਸਕਦੇ ਹਨ, ਦੂਸਰੇ ਉਹ ਜੋ ਅਜਿਹਾ ਨਹੀਂ ਕਰ ਸਕਦੇ। ਇੰਟਰਨੈਟ ਦਾ ਇਸਤੇਮਾਲ ਵਿਸ਼ੇਸ਼ ਅਧਿਕਾਰ ਸੰਪੰਨ ਲੋਕਾਂ ਦੀ ਸੰਖਿਆ ਹੋਰ ਘੱਟ ਕਰ ਜਾਂਦਾ ਹੈ। ਸੂਚਨਾ ਤਕਨਾਲੋਜੀ ਦੇ ਵਿਸਫੋਟ ਦੇ ਪ੍ਰਭਾਵ ਦੇ ਪ੍ਰਸੰਗ ਵਿੱਚ ਪੰਜਾਬ ਦੀ ਸਥਿਤੀ ਸਮੁੱਚੇ ਹਿੰਦੁਸਤਾਨ ਦੀ ਸਥਿਤੀ ਨਾਲੋਂ ਵੱਖਰੀ ਨਹੀਂ। ਇਥੇ ਮਸਲਾ ਇਸ ਨਵੀਂ ਤਕਨਾਲੋਜੀ ਦੇ ਬੇਤੁਕੇ ਵਿਰੋਧ ਦਾ ਨਹੀਂ। ਇਸ ਤਕਨਾਲੋਜੀ ਵਿੱਚ ਮਿਹਨਤ ਦੇ ਸਮੇਂ ਨੂੰ ਘੱਟ ਕਰਨ ਦੀ ਬੇਪਨਾਹ ਸਮਰੱਥਾ ਦਾ ਹੈ ਪ੍ਰੰਤੂ ਇਥੇ ਮੁੱਖ ਮਸਲਾ ਉਤਪਾਦਨ ਅਤੇ ਅਧਿਕਾਰ ਦੇ ਸਮਾਜ  ਸਾਂਸਕ੍ਰਿਤਕ ਸੰਬੰਧਾਂ ਦੇ ਵਿਰੋਧ ਦਾ ਹੈ। ====
 
===== ਪੂੰਜੀਵਾਦ =====