ਸੰਸਾਰੀਕਰਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
|||
ਲਕੀਰ 1:
<ref>{{Cite book|title=ਲੋਕਧਾਰਾ ਅਤੇ ਸੱਭਿਆਚਾਰ
ਭਾਵੇਂ ਕੁਝ ਵਿਦਵਾਨ ਸੰਸਾਰੀਕਰਨ ਦਾ ਸੋਮਾ ਅਜੋਕੇ ਸਮੇਂ ਵਿੱਚ ਮੰਨਦੇ ਹਨ ਪਰ ਕਈ ਹੋਰ ਵਿਦਵਾਨ ਇਹਦੇ ਅਤੀਤ ਨੂੰ [[ਯੂਰਪ]] ਦੇ [[ਕਾਢ ਜੁੱਗ]] ਅਤੇ [[ਨਵਾਂ ਸੰਸਾਰ|ਨਵੇਂ ਸੰਸਾਰ]] ਵੱਲ ਦੇ ਸਫ਼ਰਾਂ ਤੋਂ ਵੀ ਬਹੁਤ ਪੁਰਾਣਾ ਮੰਨਦੇ ਹਨ। ਕਈ ਤਾਂ ਇਹਨੂੰ ਈਸਾ ਤੋਂ ਤਿੰਨ ਹਜ਼ਾਰ ਵਰ੍ਹੇ ਪਹਿਲਾਂ ਤੱਕ ਲੈ ਜਾਂਦੇ ਹਨ।<ref name=GL-H-09/><ref name=GL-H-10>{{cite web|title=''Globalization and Global History'' (p.127)|url=http://58.192.114.227/humanities/sociology/htmledit/uploadfile/system/20110522/20110522005012939.pdf|accessdate=3 July 2012}}</ref> ਪਿਛਲੇ 19ਵੇਂ ਸੈਂਕੜੇ ਅਤੇ ਅਗੇਤਰੇ 20ਵੇਂ ਸੈਂਕੜੇ ਵਿੱਚ
▲<ref>{{Cite book|title=ਲੋਕਧਾਰਾ ਅਤੇ ਸੱਭਿਆਚਾਰ ਅਧਿਅੈਨ|last=ਕੌਰ|first=ਡਾ ਅਮਰਜੀਤ|publisher=|year=|isbn=|location=|pages=1|quote=|via=}}</ref><ref>{{Cite book|title=ਵਿਸ਼ਵੀਕਰਨ ਵਿਸ਼ਲੇਸ਼ਣ ਅਤੇ ਵਿਵੇਚਨ|last=ਸਿੰਘ|first=ਡਾ. ਭੀਮ ਇੰਦਰ|publisher=ਪੰਜਾਬੀ ਭਵਨ, ਲੁਧਿਆਣਾ|year=2013|isbn=|location=|pages=88-95|quote=|via=}}</ref><ref>{{Cite book|title=ਪੰਜਾਬੀ ਸੱਭਿਆਚਾਰ ਪਛਾਣ ਚਿੰਨ|last=ਸਿੰਘ|first=ਡਾ. ਜਸਵਿੰਦਰ|publisher=ਗਰੇਸ਼ੀਅਸ ਬੁਕਸ,ਪਟਿਆਲਾ|year=2012|isbn=|location=|pages=212-215|quote=|via=}}</ref>'''ਸੰਸਾਰੀਕਰਨ''' (ਜਾਂ '''ਵਿਸ਼ਵੀਕਰਨ''', '''ਗਲੋਬਲੀਕਰਨ''', '''ਸਰਬ-ਵਿਆਪਕਤਾ''') ਕੌਮਾਂਤਰੀ ਮਿਲਾਪ ਦਾ ਇੱਕ ਅਮਲ ਹੈ ਜੋ ਦੁਨਿਆਵੀ ਖ਼ਿਆਲਾਂ, ਪੈਦਾਵਾਰਾਂ, ਵਿਚਾਰਾਂ ਅਤੇ [[ਸੱਭਿਆਚਾਰ]] ਦੇ ਹੋਰ ਪਹਿਲੂਆਂ ਦੀ ਅਦਲਾ-ਬਦਲੀ ਸਦਕਾ ਉੱਠਦਾ ਹੈ।<ref name="GCSP">Al-Rodhan, R.F. Nayef and Gérard Stoudmann. (2006). [http://www.sustainablehistory.com/articles/definitions-of-globalization.pdf Definitions of Globalization: A Comprehensive Overview and a Proposed Definition.]</ref><ref name="Albrow">Albrow, Martin and Elizabeth King (eds.) (1990). ''Globalization, Knowledge and Society ''London: Sage. ISBN 978-0803983243 p. 8. "...all those processes by which the peoples of the world are incorporated into a single world society."</ref> [[ਢੋਆ-ਢੁਆਈ]] ਅਤੇ [[ਦੂਰ-ਸੰਚਾਰ]] ਦੇ ਬੁਨਿਆਦੀ ਢਾਂਚੇ ਵਿੱਚ ਹੋਈ ਤਰੱਕੀ,ਜਿਹਨਾਂ ਵਿੱਚ [[ਤਾਰ ਪ੍ਰਬੰਧ]] ਅਤੇ ਮਗਰੋਂ [[ਇੰਟਰਨੈੱਟ]] ਵੀ ਸ਼ਾਮਲ ਹੈ, ਸਦਕਾ ਇਸ ਕਾਰਵਾਈ ਵਿੱਚ ਹੋਰ ਵੀ ਤੇਜ਼ੀ ਆਈ ਹੈ ਜਿਹਨਾਂ ਨੇ ਆਰਥਿਕ ਅਤੇ ਸੱਭਿਆਚਾਰਕ ਰੁਝੇਵਿਆਂ ਵਿਚਲੇ ਵਟਾਂਦਰਿਆਂ ਨੂੰ ਹੋਰ ਵਧਾ ਦਿੱਤਾ ਹੈ।<ref name="Stever_1972">Stever, H. Guyford (1972). "Science, Systems, and Society." ''Journal of Cybernetics'', 2(3):1–3. {{doi|10.1080/01969727208542909}}</ref>
▲ਭਾਵੇਂ ਕੁਝ ਵਿਦਵਾਨ ਸੰਸਾਰੀਕਰਨ ਦਾ ਸੋਮਾ ਅਜੋਕੇ ਸਮੇਂ ਵਿੱਚ ਮੰਨਦੇ ਹਨ ਪਰ ਕਈ ਹੋਰ ਵਿਦਵਾਨ ਇਹਦੇ ਅਤੀਤ ਨੂੰ [[ਯੂਰਪ]] ਦੇ [[ਕਾਢ ਜੁੱਗ]] ਅਤੇ [[ਨਵਾਂ ਸੰਸਾਰ|ਨਵੇਂ ਸੰਸਾਰ]] ਵੱਲ ਦੇ ਸਫ਼ਰਾਂ ਤੋਂ ਵੀ ਬਹੁਤ ਪੁਰਾਣਾ ਮੰਨਦੇ ਹਨ। ਕਈ ਤਾਂ ਇਹਨੂੰ ਈਸਾ ਤੋਂ ਤਿੰਨ ਹਜ਼ਾਰ ਵਰ੍ਹੇ ਪਹਿਲਾਂ ਤੱਕ ਲੈ ਜਾਂਦੇ ਹਨ।<ref name=GL-H-09/><ref name=GL-H-10>{{cite web|title=''Globalization and Global History'' (p.127)|url=http://58.192.114.227/humanities/sociology/htmledit/uploadfile/system/20110522/20110522005012939.pdf|accessdate=3 July 2012}}</ref> ਪਿਛਲੇ 19ਵੇਂ ਸੈਂਕੜੇ ਅਤੇ ਅਗੇਤਰੇ 20ਵੇਂ ਸੈਂਕੜੇ ਵਿੱਚ ਦੁਨੀਆਂ ਦੇ ਅਰਥਚਾਰਿਆਂ ਅਤੇ ਵਿਰਸਿਆਂ ਦੀ ਸਾਂਝ ਬੜੀ ਤੇਜ਼ੀ ਨਾਲ਼ ਵਧੀ
ਇਸ ਸੰਕਲਪ ਵਿੱਚ ਸੰਸਾਰੀਕਰਨ ਅਤੇ ਭੂਮੰਡੀਕਰਨ ਆਦਿ ਪਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਡੇ ਸਮਿਆ ਦਾ ਐਸਾ ਬਹੁਚਰਚਿਤ ਵਰਤਾਰਾ ਹੈ, ਜਿਸ ਨੇ ਜੀਵਨ ਦੇ ਹਰ ਖੇਤਰ ਵਿੱਚ ਜਿਵੇਂ ਖੇਤੀ, ਉਦਯੋਗ, ਸਿਹਤ ਤੇ ਸਿੱਖਿਆ, ਰਾਜਨੀਤੀ, ਸਮਾਜ, ਸੂਚਨਾ ਤੇ ਸੰਚਾਰ ਕਲਾਵਾਂ ਅਤੇ ਚਿੰਤਨ ਨੂੰ ਪ੍ਰਭਾਵਿਤ ਕੀਤਾ ਹੈ।
ਲਕੀਰ 16 ⟶ 15:
ਨਾ ਤਰਸਾਈ ਜੀਅ" ਨੂੰ ਵਿਸਾਰ ਕੇ ਸਾਦਾ ਜੀਵਨ
ਦਿੱਤਾ। ਸਭਿਆਚਾਰ ਤੋਂ ਭਾਵ ਸਮੁੱਚੀ ਜੀਵਨ ਸ਼ੈਲੀ ਤੋਂ ਵੀ ਹੈ, ਜਿਸ ਉਪਰ ਵਿਸ਼ਵੀਕਰਨ ਦਾ ਪ੍ਰਭਾਵ ਹੈ। ‘ਸਭਿਆਚਾਰ
== ਵਿਸ਼ਵੀਕਰਨ ਦੇ ਸਮਾਜਿਕ ਤੇ ਸੱਭਿਆਚਾਰਕ ਸਰੋਕਾਰ ==
ਵਿਸ਼ਵੀਕਰਨ ਦੇ ਸਮਾਜਿਕ ਤੇ ਸੱਭਿਆਚਾਰ ਸਰੋਕਾਰ ਵੱਲ ਝਾਤ ਮਾਰੀਏ ਤਾਂ ਵਿਸ਼ਵੀਕਰਨ ਅਜੋਕੇ ਯੁੱਗ ਦਾ ਸਭ ਤੋਂ ਮਹੱਤਵਪੂਰਨ ਅਤੇ ਚਰਚਿਤ ਵਰਤਾਰਾ ਹੈ। ਆਧੁਨਿਕ ਯੁੱਗ ਦੀ ਇਤਿਹਾਸਿਕ ਗਤੀ ਨੇ ਵਿਸ਼ਵੀਕਰਨ ਦਾ ਜਿਹੜਾ ਰੁਖ ਅਤੇ ਰੂਪ ਅਖਤਿਆਰ ਕੀਤਾ ਹੈ, ਉਸਦੇ ਬਹੁਪੱਖੀ ਨਿਕਲ ਰਹੇ ਹਨ ਤੇ ਹੋਰ ਵੱਧ ਨਿਕਲਣਗੇ। ਇਹ ਬਹੁਪੱਖੀ ਪਰਿਮਾਣ ਆਪਣੀਆਂ ਬਹੁਪੱਖੀ ਸੰਭਾਵਨਾਵਾਂ ਅਤੇ ਅਨੇਕ ਅਣਡਿੱਠੀਆਂ ਸੀਮਾਵਾਂ ਜਾਂ ਦੁਸ਼ਵਾਰੀਆਂ ਨੂੰ ਚਿੰਨ੍ਹਤ ਕਰਦੇ ਹਨ। ਡਾ. ਗੁਰਭਗਤ ਸਿੰਘ ਨੇ 'ਗਲੋਬਲਾਈਜੇਸ਼ਨ ਐਂਡ ਕਲਚਰ' ਪੁਸਤਕ ਦੇ ਕਰਤਾ ਜੌਹਨ ਟੋਮਿਲਸਨ ਦਾ ਹਵਾਲਾ ਦੇ ਕੇ ਵਿਸ਼ਵੀਕਰਨ ਦੇ ਸਿਧਾਂਤ ਅਤੇ ਚਰਿੱਤਰ ਬਾਰੇ ਇਹ ਸਿੱਟਾ ਕੱਢਿਆ ਕਿ
==== ਵਿਸ਼ਵੀਕਰਨ ਕੀ ਹੈ? ====
ਵਿਸ਼ਵੀਕਰਨ ਉਹ ਪ੍ਰਕਿਰਿਆ ਜਾਂ ਇੱਕ ਜੋੜ ਕਰਨ ਹੈ ਜਿਸ ਨਾਲ ਸੱਭਿਆਚਾਰ ਕੋਸਾਂ, ਰਾਜ ਇੱਕ ਪੇਚੀਦਾ ਸੰਬੰਧ ਵਿੱਚ ਲਚਕ ਨਾਲ ਇਕੱਠੇ ਹੋ ਗਏ ਹਨ। ਨਵੀਆਂ ਸੰਸਥਾਵਾਂ, ਚਿੰਤਨ, ਇਮੈਜਿਨਰੀ ਹੋਂਦ ਵਿੱਚ ਆਏ ਹਨ ਜੋ ਵਿਸ਼ਵੀ ਵੀ ਹਨ ਅਤੇ ਸਥਾਨਕ ਵੀ। ਰਫ਼ਤਾਰ, ਤਬਦੀਲੀ ਜਾਂ ਨਿਰੰਤਰ ਸੈਨੀਟਰਿਗ ਨਾਲ ਸਥਾਨਕ ਵਿਸ਼ਵੀ ਬਣ ਰਿਹਾ ਹੈ ਤੇ ਵਿਸ਼ਵੀ ਸਥਾਨਕਾਂ ਵਸਤਾਂ, ਸਰਮਾਏ, ਕਿਰਤੀ ਅਤੇ ਗਿਆਨ ਦਾ ਬੇਰੋਕ ਵਹਾਅ ਵਿਸ਼ਵੀਕਰਨ ਦੇ ਪਛਾਣਯੋਗ ਪਾਸਾਰ ਹਨ। ਸੂਚਨਾ ਤੇ ਤਕਨਾਲੋਜੀ ਦੇ ਵਿਸਫੋਟ ਨੇ ਦੂਨੀਆਂ ਨੂੰ ਇੱਕ ਗਲੋਬਲ ਪਿੰਡ ਵਿੱਚ ਬਦਲ ਕੇ ਰੱਖ ਦਿੱਤਾ ਹੈ। ਇਸ ਸਮੁੱਚੇ ਮਾਹੌਲ ਨੇ
== ਵਿਸ਼ਵੀਕਰਨ ਦੇ ਪ੍ਰਭਾਵ ==
<br />
=== ਸਮਾਜਿਕ ਜੀਵਨ ਉੱਪਰ ਪ੍ਰਭਾਵ
ਵਿਸ਼ਵੀਕਰਨ ਦੀ ਇਸ ਪ੍ਰਕਿਰਿਆ ਦਾ ਸਾਂਝੀ ਸਮਾਜਿਕ ਜ਼ਿੰਦਗੀ, ਰਹਿਣ-ਸਹਿਣ, ਖੁਰਾਕ, ਕਦਰਾਂ ਕੀਮਤਾਂ, ਰੀਤੀ ਰਿਵਾਜ਼ਾਂ, ਮਨੋਰੰਜਨ ਅਤੇ ਸਾਹਿਤ ਉੱਪਰ ਬਹੁਪੱਖੀ 'ਤੇ ਬਹੁ ਪਾਸਾਰੀ ਪ੍ਰਭਾਵ ਪਿਆ ਹੈ ਤੇ ਪੈ ਰਿਹਾ ਹੈ।
=== ਤਕਨਾਲੋਜੀ ===
ਇਸ ਦੀ ਵੀ ਦਿੱਖ ਲੋਕ ਤਾਂਤਰਿਕ ਅਤੇ ਸਮਾਨਤਾ ਦੀ ਹੈ। ਵਸਤੂ ਸਥਿਤੀ ਇਹ ਹੈ ਕਿ ਹਿੰਦੁਸਤਾਨ ਦੀ ਇੱਕ ਅਰਬ ਆਬਾਦੀ ਵਿੱਚ ਸਿਰਫ਼ 14 ਲੱਖ ਇੰਟਰਨੈਟ ਕੁਨੈਕਸ਼ਨ ਹਨ, ਜਿਨ੍ਹਾਂ ਵਿਚੋਂ ਅੱਧੇ ਨਾਲੋਂ ਵੱਧ ਸਰਕਾਰੀ ਹਨ। ਮੁਲਕ ਦੀ ਅੱਥੀ ਤੋਂ ਵੱਧ ਆਬਾਦੀ ਨੂੰ ਟੈਲੀਫੋਨ ਦੀ ਛੋਹ ਤੱਕ ਨਸੀਬ ਨਹੀਂ ਹੋਈ ਇਸ ਵਿਸ਼ਵੀਕਰਨ ਦੇ ਅਸਰ ਹੇਠ
=== ਪੂੰਜੀਵਾਦ ===
ਪੂੰਜੀਵਾਦ
====== ਖਾਣ-ਪੀਣ ਵਿੱਚ ਤਬਦੀਲੀ
ਟੀ.ਵੀ. ਚੈਨਲਾਂ, ਵਸਤਾਂ ਦੀ ਬੇਓੜਕ ਤੇ ਜ਼ਬਰਦਸਤ ਇਸ਼ਤਿਹਾਰ ਬਾਜ਼ੀ ਅਤੇ ਉਨ੍ਹਾਂ ਦੀ ਦਿੱਖ ਭਰਪੂਰ ਉਤਪਾਦਨ ਨੇ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਉਪਰ ਵੀ ਆਪਣਾ ਅਸਰ ਛੱਡਿਆ। ਵਿਕਮਿਤ ਪੂੰਜੀਵਾਦੀ ਮੁਲਕਾਂ
====== ਫੈਸ਼ਨ ਪ੍ਰਸਤੀ
ਸਭਿਆਚਾਰ ਬਦਲਾਅ ਜੀਵਨ ਦਾ ਨੇਮ ਹੈ ਪ੍ਰੰਤੂ ਇਹ ਬਦਲਾਅ ਜੇਕਰ ਬਦਲ ਰਹੀ ਜ਼ਿੰਦਗੀ ਦੀ ਜ਼ਰੂਰਤ ਵਿਚੋਂ ਹੋਏ ਤਾਂ ਹੀ ਸਲਾਹੁਣਯੋਗ ਹੁੰਦਾ ਹੈ ਨਹੀਂ ਤਾਂ ਸਹਿਜ ਫੈਸ਼ਨ ਪ੍ਰਗਤੀ। ਨਿਰਸੰਦੇਹ ਪ੍ਰਚਲਿਤ ਹੋ ਰਹੇ ਲਿਬਾਸਾਂ ਨੇ ਸਾਡੇ ਲਿਬਾਸ ਦੇ ਮੂਲ ਢੰਗ ਤਰੀਕਿਆਂ ਨੂੰ ਜ਼ਬਰਦਸਤ ਜਰਬ ਲਾਈ ਹੈ। ਲਿਬਾਸ ਦੇ ਵਿਸ਼ਵੀਕਰਨ ਨੇ ਸਾਨੂੰ ਲਿਬਾਸਾਂ ਵਿਚੋਂ ਵੀ ਨੰਗਾ ਕਰ ਦਿੱਤਾ ਹੈ। ਇਸ ਫੈਸ਼ਨ ਪਿੱਛੇ ਵੀ ਸਾਡੇ ਟੀ.ਵੀ. ਚੈਨਲਾਂ ਅਤੇ ਫ਼ਿਲਮਾਂ ਦਾ ਹੀ ਵੱਡਾ ਹੱਥ ਹੈ। ਇੰਜ ਹੀ ਸਾਡੇ ਰੀਤੀ ਰਿਵਾਜ਼ਾਂ ਅਤੇ ਨੈਤਿਕ ਕਦਰਾਂ ਕੀਮਤਾਂ ਉੱਪਰ ਵੀ ਇਸ ਬਦਲਾਅ ਦਾ ਪ੍ਰਤੱਖ ਅਸਰ ਹੈ। ਰਸਮਾਂ ਦਾ ਵੀ ਵਣਜੀਕਰਨ ਹੋ ਰਿਹਾਹੈ। ਟੀ.ਵੀ. ਚੈਨਲਾਂ ਉਪਰ ਅਰਧ ਨੰਗੇ ਜਾਂ ਨੰਗੇ ਜਿਸਮਾਂ ਨੇ ਕਾਮ ਉਤੇਜਨਾ ਵਿੱਚ ਵਾਧਾ ਕੀਤਾ ਹੈ। ਵਿਆਹ ਵਰਗੀ ਪਵਿੱਤਰ ਸੰਸਥਾ ਵਪਾਰੀਕਰਨ ਦੇ ਪ੍ਰਭਾਵ ਤੋਂ ਬਚੀ ਨਹੀਂ। ਵਿਆਹ ਪਰਬਲੇ ਅਤੇ ਵਿਆਹ-ਬਾਹਰੇ ਕਾਮ ਸੰਬੰਧਾਂ ਨੇ ਪੰਜਾਬੀ ਮਨੁੱਖ ਸਮਾਜਿਕ ਤੋਂ ਵਧੇਰੇ ਪ੍ਰਾਕ੍ਰਿਤਿਕ ਧਰਾਤਲ ਉਪਰ ਲਿਆ ਖੜਾ ਕਰ ਦਿੱਤਾ ਹੈ। ਸ਼ਹਿਰੀ ਸ਼੍ਰੇਣੀ ਵਿੱਚ ਇਸ ਨਿਘਾਰ ਦਾ ਵਧੇਰੇ ਸ਼ਿਕਾਰ ਹੋਈ ਹੈ।
=== ਜਾਤ-ਪਾਤ
ਵਿਸ਼ਵੀਕਰਨ ਦੇ ਮੁਫ਼ਾਦ ਅਤੇ ਮੁਨਾਫੇ ਦੀ ਬੁਨਿਆਦ ਉੱਪਰ ਖਲੋਤੇ ਸੰਕਲਪ ਨੂੰ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਵਜੋਂ ਗ੍ਰਹਿਣ ਕਰਨ ਵਾਲੇ ਭਾਰਤੀ ਸੰਕਲਪ ਵਸੂਦੇਵ ਕੁਟੁੰਬਕਮ ਜਾਂ ਸਿੱਖ ਧਰਮ ਵਿਚਲੀ ਸਰਬੱਤ ਦੇ ਭਲੇ ਦੀ, ਅੱਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਜਾਂ ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ ਵਾਲੀ ਵਿਸ਼ਵ ਦ੍ਰਿਸ਼ਟੀ ਜਾਂ ਮਾਨਵੀ ਸਮਾਨਤਾ ਦੀ ਬੁਨਿਆਦ ਉੱਪਰ ਖਲੋਤੇ ਮਾਰਕਸਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਅੰਤਰ ਰਾਸ਼ਟਰਵਾਦ ਦੇ ਸੰਕਲਪ ਨਾਲ ਖ਼ਲਤ ਮਤਲ ਕਰਨ ਵਾਲੀ ਭੁੱਲ ਹੈ। ਮਾਰਕਸਵਾਦੀ ਵਿਚਾਰਧਾਰਾ ਦਾ ਅੰਗ ਅੰਤਰ ਰਾਸ਼ਟਰੀ ਮਾਨਵਵਾਦ ਰੰਗ, ਜਾਤ, ਜਮਾਤ ਅਤੇ ਨਸਲ ਦੇ ਵਿਤਰਕਿਆਂ ਦੇ ਖਾਤਮੇ ਅਤੇ ਸਾਂਝੀ ਮਾਨਵੀ-ਮੁੱਲ੍ਹਾਂ ਦੀ ਗੱਲ ਕਰਦਾ ਹੈ, ਇਸ ਵਿੱਚ ਮੰਡੀ, ਵਪਾਰ ਜਾਂ ਜਿਣਸੀਕਰਨ ਨੂੰ ਮਨਫ਼ੀ ਸਥਾਨ ਹਾਸਲ ਹੈ ਜਦਕਿ ਵਿਸ਼ਵੀਕਰਨ ਇਸ ਦੇ ਵਾਧੇ ਦਾ ਸੋਮਾ ਹੈ। ਇਸ ਦਾ ਲਾਭ ਹਾਕਮ ਜਮਾਤਾਂ ਨੂੰ ਤਾਂ ਹੋ ਸਕਦਾ ਹੈ, ਲੁਕਾਈ ਨੂੰ ਨਹੀਂ।
== ਸਿੱਟਾ
ਸੱਭਿਆਚਾਰ ਬਦਲਾਅ ਜੀਵਨ ਦਾ ਨੇਮ ਹੈ, ਪਰੰਤੂ ਇਹ ਬਦਲਾਅ ਜੇਕਰ ਬਦਲ ਰਹੀ ਜ਼ਿੰਦਗੀ ਦੀ ਜ਼ਰੂਰਤ ਵਿਚੋਂ ਪੈਦਾ ਹੋਵੇ ਤਾਂ ਸਲਾਹੁਣਯੋਗ ਹੁੰਦਾ ਹੈ, ਨਹੀਂ ਜਾਂ ਮਹਿਜ ਫੈਸ਼ਨ ਪ੍ਰਸਤੀ। ਪਿਛਲੇ ਸਮੇਂ ਵਿੱਚ ਖਾਣ-ਪੀਣ ਤੋਂ ਇਲਾਵਾ ਪਹਿਨਣ ਦੀਆਂ, ਹਾਰ ਸ਼ਿੰਗਾਰ ਦੀਆਂ ਆਦਤਾਂ ਵਿੱਚ ਵ ਤੂਫ਼ਾਨੀ ਤਬਦੀਲੀ ਵਾਪਰੀ ਹੈ। ਵਿਭਿੰਨ ਦਬਾਵਾਂ ਕਾਰਨ ਵਾਪਰ ਰਹੀਆਂ ਇਨ੍ਹਾਂ ਤਬਦੀਲੀਆਂ ਵੱਲ ਇਸ਼ਾਰਾ ਕਰਨ ਦਾ ਅਰਧ ਇਹ ਹਰਗਿਜ਼ ਨਹੀਂ ਕਿ ਅਸੀਂ ਹਰ ਪ੍ਰਕਾਰ ਦੀ ਤਬਦੀਲੀ ਜਾਂ ਬਦਲਾਵ ਦੇ ਵਿਰੋਧੀ ਹਾਂ। ਮੁੱਖ ਮਸਲਾਂ ਸਾਧਨਾਂ ਦੀ ਬਹੁਲਤਾ ਦਾ ਨਹੀਂ, ਉਨ੍ਹਾਂ ਦੀ ਵੰਡ ਦਾ ਹੈ, ਇਸ ਅਸਾਵੀ ਵੰਡ ਸਦਕਾ ਪੈਦਾ ਹੋਈ ਮਨੁੱਖ ਮਾਰੂ ਵਿਵਸਥਾ ਉਤੇਜਿਤ ਪਸ਼ੂ ਬਿਰਤੀਆਂ ਜਾਂ ਅਮਾਨਵੀਕਰਨ ਦੀ ਪ੍ਰਕਿਰਿਆ ਦੀ ਪ੍ਰਕਿਰਤੀ ਪਛਾਣਨ ਦਾ ਹੈ। ਨਿਰਸੰਦੇਹ ਉਸ
=== ਹਵਾਲੇ<ref>{{Cite book|title=ਸੱਭਿਆਚਾਰ ਅਤੇ ਪੰਜਾਬੀ
{{ਹਵਾਲੇ}}
|