ਸੰਸਾਰੀਕਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
Rescuing 1 sources and tagging 1 as dead.) #IABot (v2.0.8.2
 
ਲਕੀਰ 1:
<ref>{{Cite book|title=ਲੋਕਧਾਰਾ ਅਤੇ ਸੱਭਿਆਚਾਰ ਅਧਿਐਨ|last=ਕੌਰ|first=ਡਾ ਅਮਰਜੀਤ|publisher=|year=|isbn=|location=|pages=1|quote=|via=}}</ref><ref>{{Cite book|title=ਵਿਸ਼ਵੀਕਰਨ ਵਿਸ਼ਲੇਸ਼ਣ ਅਤੇ ਵਿਵੇਚਨ|last=ਸਿੰਘ|first=ਡਾ. ਭੀਮ ਇੰਦਰ|publisher=ਪੰਜਾਬੀ ਭਵਨ, ਲੁਧਿਆਣਾ|year=2013|isbn=|location=|pages=88-95|quote=|via=}}</ref><ref>{{Cite book|title=ਪੰਜਾਬੀ ਸੱਭਿਆਚਾਰ ਪਛਾਣ ਚਿੰਨ|last=ਸਿੰਘ|first=ਡਾ. ਜਸਵਿੰਦਰ|publisher=ਗਰੇਸ਼ੀਅਸ ਬੁਕਸ,ਪਟਿਆਲਾ|year=2012|isbn=|location=|pages=212-215|quote=|via=}}</ref>'''ਸੰਸਾਰੀਕਰਨ''' (ਜਾਂ '''ਵਿਸ਼ਵੀਕਰਨ''', '''ਗਲੋਬਲੀਕਰਨ''', '''ਸਰਬ-ਵਿਆਪਕਤਾ''') ਕੌਮਾਂਤਰੀ ਮਿਲਾਪ ਦਾ ਇੱਕ ਅਮਲ ਹੈ ਜੋ ਦੁਨਿਆਵੀ ਖ਼ਿਆਲਾਂ, ਪੈਦਾਵਾਰਾਂ, ਵਿਚਾਰਾਂ ਅਤੇ [[ਸੱਭਿਆਚਾਰ]] ਦੇ ਹੋਰ ਪਹਿਲੂਆਂ ਦੀ ਅਦਲਾ-ਬਦਲੀ ਸਦਕਾ ਉੱਠਦਾ ਹੈ।<ref name="GCSP">Al-Rodhan, R.F. Nayef and Gérard Stoudmann. (2006). [http://www.sustainablehistory.com/articles/definitions-of-globalization.pdf Definitions of Globalization: A Comprehensive Overview and a Proposed Definition.] {{Webarchive|url=https://web.archive.org/web/20121119215401/http://www.sustainablehistory.com/articles/definitions-of-globalization.pdf |date=2012-11-19 }}</ref><ref name="Albrow">Albrow, Martin and Elizabeth King (eds.) (1990). ''Globalization, Knowledge and Society ''London: Sage. ISBN 978-0803983243 p. 8. "...all those processes by which the peoples of the world are incorporated into a single world society."</ref> [[ਢੋਆ-ਢੁਆਈ]] ਅਤੇ [[ਦੂਰ-ਸੰਚਾਰ]] ਦੇ ਬੁਨਿਆਦੀ ਢਾਂਚੇ ਵਿੱਚ ਹੋਈ ਤਰੱਕੀ,ਜਿਹਨਾਂ ਵਿੱਚ [[ਤਾਰ ਪ੍ਰਬੰਧ]] ਅਤੇ ਮਗਰੋਂ [[ਇੰਟਰਨੈੱਟ]] ਵੀ ਸ਼ਾਮਲ ਹੈ, ਸਦਕਾ ਇਸ ਕਾਰਵਾਈ ਵਿੱਚ ਹੋਰ ਵੀ ਤੇਜ਼ੀ ਆਈ ਹੈ ਜਿਹਨਾਂ ਨੇ ਆਰਥਿਕ ਅਤੇ ਸੱਭਿਆਚਾਰਕ ਰੁਝੇਵਿਆਂ ਵਿਚਲੇ ਵਟਾਂਦਰਿਆਂ ਨੂੰ ਹੋਰ ਵਧਾ ਦਿੱਤਾ ਹੈ।<ref name="Stever_1972">Stever, H. Guyford (1972). "Science, Systems, and Society." ''Journal of Cybernetics'', 2(3):1–3. {{doi|10.1080/01969727208542909}}</ref>
 
ਭਾਵੇਂ ਕੁਝ ਵਿਦਵਾਨ ਸੰਸਾਰੀਕਰਨ ਦਾ ਸੋਮਾ ਅਜੋਕੇ ਸਮੇਂ ਵਿੱਚ ਮੰਨਦੇ ਹਨ ਪਰ ਕਈ ਹੋਰ ਵਿਦਵਾਨ ਇਹਦੇ ਅਤੀਤ ਨੂੰ [[ਯੂਰਪ]] ਦੇ [[ਕਾਢ ਜੁੱਗ]] ਅਤੇ [[ਨਵਾਂ ਸੰਸਾਰ|ਨਵੇਂ ਸੰਸਾਰ]] ਵੱਲ ਦੇ ਸਫ਼ਰਾਂ ਤੋਂ ਵੀ ਬਹੁਤ ਪੁਰਾਣਾ ਮੰਨਦੇ ਹਨ। ਕਈ ਤਾਂ ਇਹਨੂੰ ਈਸਾ ਤੋਂ ਤਿੰਨ ਹਜ਼ਾਰ ਵਰ੍ਹੇ ਪਹਿਲਾਂ ਤੱਕ ਲੈ ਜਾਂਦੇ ਹਨ।<ref name=GL-H-09/><ref name=GL-H-10>{{cite web|title=''Globalization and Global History'' (p.127)|url=http://58.192.114.227/humanities/sociology/htmledit/uploadfile/system/20110522/20110522005012939.pdf|accessdate=3 July 2012}}{{ਮੁਰਦਾ ਕੜੀ|date=ਅਕਤੂਬਰ 2021 |bot=InternetArchiveBot |fix-attempted=yes }}</ref> ਪਿਛਲੇ 19ਵੇਂ ਸੈਂਕੜੇ ਅਤੇ ਅਗੇਤਰੇ 20ਵੇਂ ਸੈਂਕੜੇ ਵਿੱਚ ਦੁਨੀਆ ਦੇ ਅਰਥਚਾਰਿਆਂ ਅਤੇ ਵਿਰਸਿਆਂ ਦੀ ਸਾਂਝ ਬੜੀ ਤੇਜ਼ੀ ਨਾਲ਼ ਵਧੀ
 
ਇਸ ਸੰਕਲਪ ਵਿੱਚ ਸੰਸਾਰੀਕਰਨ ਅਤੇ ਭੂਮੰਡੀਕਰਨ ਆਦਿ ਪਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਡੇ ਸਮਿਆ ਦਾ ਐਸਾ ਬਹੁਚਰਚਿਤ ਵਰਤਾਰਾ ਹੈ, ਜਿਸ ਨੇ ਜੀਵਨ ਦੇ ਹਰ ਖੇਤਰ ਵਿੱਚ ਜਿਵੇਂ ਖੇਤੀ, ਉਦਯੋਗ, ਸਿਹਤ ਤੇ ਸਿੱਖਿਆ, ਰਾਜਨੀਤੀ, ਸਮਾਜ, ਸੂਚਨਾ ਤੇ ਸੰਚਾਰ ਕਲਾਵਾਂ ਅਤੇ ਚਿੰਤਨ ਨੂੰ ਪ੍ਰਭਾਵਿਤ ਕੀਤਾ ਹੈ।