ਸਮੱਗਰੀ 'ਤੇ ਜਾਓ

ਕਨਫ਼ਿਊਸ਼ੀਅਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
AvocatoBot (ਗੱਲ-ਬਾਤ | ਯੋਗਦਾਨ) (r2.7.1) (Robot: Modifying za:Gungjswj) ਵੱਲੋਂ ਕੀਤਾ ਗਿਆ 08:51, 30 ਅਪਰੈਲ 2012 ਦਾ ਦੁਹਰਾਅ
ਕੰਫਿਉਸ਼ਿਅਸ

ਕੰਗਫੁਸ਼ਿਅਸ ਜਾਂ ਕੰਫਿਉਸ਼ਿਅਸ(ਚੀਨੀ: 孔子; ਪਿਨ-ਯਿਨ: Kǒng Zǐ) (551-479 ਈ.ਪੂ.) ਇੱਕ ਚੀਨੀ ਵਿਚਾਰਕ ਅਤੇ ਸਮਾਜਿਕ ਫਲਸਫ਼ਾਕਾਰ ਸੀ ਜਿਸ ਦੇ ਫਲਸਫ਼ੇ ਨੇ ਚੀਨੀ, ਕੋਰੀਆਈ, ਜਾਪਾਨੀ ਅਤੇ ਵੀਅਤਨਾਮੀ ਸੱਭਿਆਚਾਰਾਂ 'ਤੇ ਕਾਫ਼ੀ ਅਸਰ ਪਾਇਆ ਹੈ ।