ਸਮੱਗਰੀ 'ਤੇ ਜਾਓ

ਚੀਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚੀਨ ਦਾ ਲੋਕਰਾਜੀ ਗਣਤੰਤਰ
中华人民共和国
Zhōnghuá Rénmín Gònghéguó
Flag of ਚੀਨ
Coat of arms of ਚੀਨ
ਝੰਡਾ ਹਥਿਆਰਾਂ ਦੀ ਮੋਹਰ

ਚੀਨ (ਮੰਦਾਰਿਨੀ ਚੀਨੀ ਵਿਚ : 中国) ਜਾਂ ਚੀਨ ਦਾ ਲੋਕਰਾਜੀ ਗਣਤੰਤਰ (ਮੰਦਾਰਿਨੀ ਚੀਨੀ ਵਿਚ : 中华人民共和国) ਪੂਰਬੀ ਏਸ਼ੀਆ ਅਤੇ ਭਾਰਤ ਦੇ ਉੱਤਰ ਵਿਚ ਸਥਿਤ ਇਕ ਦੇਸ਼ ਹੈ । ਲਗਭਗ 1 .3 ਅਰਬ ਦੀ ਆਬਾਦੀ ਵਾਲੇ ਇਸ ਮੁਲਕ ਦੀ ਰਾਜਧਾਨੀ ਬੀਜਿੰਗ ਹੈ ਅਤੇ ਮੰਦਾਰਿਨੀ ਇਸ ਦੀ ਦਫਤਰੀ ਬੋਲੀ ਹੈ ।