ਸਮੱਗਰੀ 'ਤੇ ਜਾਓ

ਭਾਰਤੀ ਲੋਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Satdeepbot (ਗੱਲ-ਬਾਤ | ਯੋਗਦਾਨ) (top: clean up ਦੀ ਵਰਤੋਂ ਨਾਲ AWB) ਵੱਲੋਂ ਕੀਤਾ ਗਿਆ 08:12, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਭਾਰਤੀ ਲੋਕ (ਜਾਂ ਸਿਰਫ਼ ਭਾਰਤੀ) ਭਾਰਤ ਦੇ ਵਾਸੀਆਂ ਨੂੰ ਆਖਿਆ ਜਾਂਦਾ ਹੈ। ਦੁਨੀਆ ਦੀ 17.31 ਫ਼ੀਸਦੀ ਭਾਰਤ ਵਿੱਚ ਰਹਿੰਦੀ ਹੈ। ਇੱਥੇ ਵੱਖ-ਵੱਖ ਨਸਲਾਂ, ਧਰਮਾਂ, ਕਬੀਲਿਆਂ ਅਤੇ ਜਾਤਾਂ ਦੇ ਲੋਕ ਰਹਿੰਦੇ ਹਨ।