ਕੰਧ
ਦਿੱਖ
ਕੰਧ, ਦਿਵਾਰ ਜਾਂ ਫ਼ਸੀਲ ਅਜਿਹਾ ਢਾਂਚਾ ਹੁੰਦਾ ਹੈ ਜੋ ਕਿਸੇ ਰਕਬੇ ਦੀ ਲੀਹਬੰਦੀ ਕਰਦਾ ਹੋਵੇ, ਕਿਸੇ ਭਾਰ ਨੂੰ ਚੁੱਕਦਾ ਹੋਵੇ ਜਾਂ ਓਟ ਅਤੇ ਆਸਰਾ ਦਿੰਦਾ ਹੋਵੇ। ਕੰਧਾਂ ਕਈ ਕਿਸਮਾਂ ਦੀਆਂ ਹੁੰਦੀਆਂ ਹਨ:
- ਕਿਲਾਬੰਦੀ ਦੀਆਂ ਰਖਵਾਲੀ ਕੰਧਾਂ
- ਇਮਾਰਤਾਂ ਵਿਚਲੀਆਂ ਕੰਧਾਂ ਜੋ ਵੱਡੇ ਢਾਂਚੇ ਜਾਂ ਵੱਖਰੇ ਅੰਦਰੂਨੀ ਹਿੱਸਿਆਂ ਦਾ ਮੁੱਢਲਾ ਹਿੱਸਾ ਹੁੰਦੀਆਂ ਹਨ, ਕਈ ਵਾਰ ਅੱਗ-ਬਚਾਊ ਮਕਸਦਾਂ ਲਈ
- ਥੰਮ੍ਹੀ ਕੰਧਾਂ ਜੋ ਮਿੱਟੀ, ਪੱਥਰਾਂ ਜਾਂ ਪਾਣੀ ਨੂੰ ਅਟਕਾ ਕੇ ਰੱਖਦੀਆਂ ਹਨ
- ਸਮੁੰਦਰਾਂ ਤੋਂ ਬਚਾਉਣ ਵਾਲ਼ੀਆਂ ਕੰਧਾਂ (ਸਮੁੰਦਰੀ ਕੰਧਾਂ ਜਾਂ ਧੁੱਸੀ ਬੰਨ੍ਹ)
- ਪੱਕੀਆਂ ਨਿੱਗਰ ਵਾੜਾਂ ਜਾਂ ਘੇਰੇ
- ਦੇਸ਼ਾਂ ਵਿਚਲੀਆਂ ਸਰਹੱਦੀ ਵਾੜਾਂ
ਵਿਕੀਮੀਡੀਆ ਕਾਮਨਜ਼ ਉੱਤੇ ਕੰਧਾਂ ਨਾਲ ਸਬੰਧਤ ਮੀਡੀਆ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |