ਜੂਲੀਅਨ ਕੈਲੰਡਰ
ਦਿੱਖ
ਜੂਲੀਅਨ ਕੈਲੰਡਰ ਯੂਨਾਨ 'ਤੇ ਜਿੱਤ ਮਗਰੋਂ ਰੋਮਨ ਕੈਲੰਡਰ 'ਚ ਸੋਧ ਕਰਕੇ 46 ਬੀ ਸੀ ਵਿੱਚ ਜੂਲੀਅਸ ਸੀਜ਼ਰ ਨੇ ਲਾਗੂ ਕੀਤਾ। ਇਸ ਨੂੰ ਸਾਰੇ ਯੂਰਪ ਦੇ ਦੇਸ਼ਾਂ ਨੇ ਮੰਨ ਲਿਆ। ਇਸ ਕੈਲੰਡਰ ਨੂੰ 365 ਦਿਨਾਂ ਅਤੇ 12 ਮਹੀਨਿਆਂ 'ਚ ਵੰਡਿਆ ਗਿਆ ਹੈ ਅਤੇ ਫਰਵਰੀ ਦੇ ਮਹੀਨੇ ਚ' ਇੱਕ ਦਿਨ ਦਾ ਵਾਧਾ ਲੀਪ ਸਾਲ ਸਮੇਂ ਗਿਣਿਆ ਗਿਆ ਹੈ ਇਸ ਲਈ ਇਸ ਦਾ ਹਰੇਕ ਸਾਲ ਦੀ ਲੰਬਾਈ 365.25 ਦਿਨ ਔਸਤ ਹੈ।
ਮਹੀਨਿਆਂ ਦੀ ਸਾਰਣੀ
[ਸੋਧੋ]ਮਹੀਨੇ (ਰੋਮਨ) | 45 ਬੀ ਸੀ ਤੋਂ ਪਹਿਲਾ ਲੰਬਾਈ | 45 ਬੀ ਸੀ ਸਮੇਂ ਲੰਬਾਈ | ਮਹੀਨੇ (ਅੰਗਰੇਜ਼ੀ) | ਮਹੀਨੇ (ਪੰਜਾ) |
---|---|---|---|---|
Ianuarius | 29 | 31 | January | ਜਨਵਰੀ |
Februarius | 28 (ਸਧਾਰਨ ਸਾਲ) ਸਾਲ: 23 23/24 |
28 (ਲੀਪ ਸਾਲ: 29)[1] | February | ਫਰਵਰੀ |
Mercedonius | 0 (ਲੀਪ ਸਾਲ: ਬਦਲਾ (27/28 ਦਿਨ) ਜਾਂ ਸਥਿਰ) |
— | — | — |
Martius | 31 | 31 | March | ਮਾਰਚ |
Aprilis | 29 | 30 | April | ਅਪਰੈਲ |
Maius | 31 | 31 | May | ਮਈ |
Iunius | 29 | 30 | June | ਜੂਨ |
Quintilis | 31 | 31 | July | ਜੁਲਾਈ |
Sextilis (Augustus) | 29 | 31 | August | ਅਗਸਤ |
September | 29 | 30 | September | ਸਤੰਬਰ |
October | 31 | 31 | October | ਅਕਤੂਬਰ |
November | 29 | 30 | November | ਨਵੰਬਰ |
December | 29 | 31 | December | ਦਸੰਬਰ |
ਹਵਾਲੇ
[ਸੋਧੋ]- ↑ Censorinus, The Natal Day, 20.28, tr. William Maude, New York 1900, available at [1] and Macrobius, Saturnalia, 1.13.12, 1.13.15 tr. Percival Vaughan Davies, New York 1969, Latin text at [2] say that an intercalary month of 22 or 23 days was inserted at or near the end of February. Varro, On the Latin Language, 6.13, tr. Roland Kent, London 1938, available at [3] says that in intercalary years the last five days of February were dropped. They were re - added at the end of the intercalary month and formed part of it.
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |