ਸਮੱਗਰੀ 'ਤੇ ਜਾਓ

ਪ੍ਰਾਵਦਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Правда
ਪ੍ਰਾਵਦਾ
3 ਜੁਲਾਈ 1941 ਦੇ ਪ੍ਰਾਵਦਾ ਦਾ ਸਾਹਮਣੇ ਵਾਲਾ ਸਫ਼ਾ
ਕਿਸਮਹਫ਼ਤੇ ਵਿੱਚ ਤਿੰਨ ਵਾਰ ਅਖਬਾਰ
ਫਾਰਮੈਟਬਰਾਡਸ਼ੀਟ
ਮਾਲਕਰੂਸੀ ਫੈਡਰੇਸ਼ਨ ਦੀ ਕਮਿਊਨਿਸਟ ਪਾਰਟੀ
ਸੰਪਾਦਕਬੋਰਿਸ ਕਮੋਤਸਕੀ
ਸਥਾਪਨਾ5 ਮਈ 1912 (ਅਧਿਕਾਰਿਤ)
ਰਾਜਨੀਤਿਕ ਇਲਹਾਕਕਮਿਊਨਿਜ਼ਮ
ਭਾਸ਼ਾਰੂਸੀ ਭਾਸ਼ਾ
ਮੁੱਖ ਦਫ਼ਤਰ24, ਪ੍ਰਾਵਦਾ ਸਟਰੀਟ, ਮਾਸਕੋ
Circulation100,300 (2013)
ਵੈੱਬਸਾਈਟPravda's website (ਰੂਸੀ ਫੈਡਰੇਸ਼ਨ ਦੀ ਕਮਿਊਨਿਸਟ ਪਾਰਟੀ ਬ੍ਰਾਂਚ)

ਪ੍ਰਾਵਦਾ (ਰੂਸੀ: Lua error in package.lua at line 80: module 'Module:Lang/data/iana scripts' not found.; IPA: [ˈpravdə] ( ਸੁਣੋ), "ਸੱਚ") ਰੂਸੀ ਫੈਡਰੇਸ਼ਨ ਦੀ ਕਮਿਊਨਿਸਟ ਪਾਰਟੀ ਨਾਲ ਸਬੰਧਿਤ ਇੱਕ ਰੂਸੀ ਸਿਆਸੀ ਅਖਬਾਰ ਹੈ।