ਸਮੱਗਰੀ 'ਤੇ ਜਾਓ

ਬਾਬੀਅਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੈਫਾ ਦਾ ਬਾਬ ਦਾ ਅਸਥਾਨ

ਬਾਬੀਅਤ[1][1] (Lua error in package.lua at line 80: module 'Module:Lang/data/iana scripts' not found., Babiyye) ਇੱਕ ਧਾਰਮਿਕ ਲਹਿਰ ਸੀ ਜਿਸਦੀ ਉਤਪੱਤ 1844 ਤੋਂ 1852 ਤੱਕ ਫ਼ਾਰਸੀ ਸਾਮਰਾਜ ਦੌਰਾਨ ਹੋਈ, ਫ਼ੇਰ ਆਟੋਮਨ ਸਾਮਰਾਜ ਸਮੇਂ ਜਲਾਵਤਨੀ ਦੌਰਾਨ ਲੁਕਵੇਂ ਤੌਰ ਉੱਤੇ ਅਤੇ ਸਾਈਪ੍ਰਸ ਵਿੱਚ ਚਲਦੀ ਰਹੀ। ਇਸਦੇ ਮੋਢੀ ਦਾ ਨਾਂਅ ਅਲੀ ਮੁਹੰਮਦ ਸ਼ਿਰਾਜ਼ੀ ਸੀ ਜਿਸਨੇ ਆਪਣੇ ਆਪ ਨੂੰ ਬਾਬ ਕਹਾਇਆ, ਕਿਉਂਕਿ ਉਸਦਾ ਮੰਨਣਾ ਸੀ ਕਿ ਉਹ ਬਾਰ੍ਹਵੇਂ ਇਮਾਮ ਦਾ ਦਰਵਾਜ਼ਾ ਹੈ। ਬਾਬੀਅਤ ਨੇ ਇਸਲਾਮ ਤੋਂ ਨਿੱਖੜਵੀਂ ਇੱਕ ਵੱਖਰੀ ਧਾਰਮਿਕ ਲਹਿਰ ਅਤੇ ਬਹਾਈ ਧਰਮ ਦਾ ਮੁੱਢ ਬੰਨ੍ਹਿਆ।

ਹਵਾਲੇ

[ਸੋਧੋ]