ਸਮੱਗਰੀ 'ਤੇ ਜਾਓ

ਮੈਨ ਟਾਪੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਇਲ ਆਫ਼ ਮੈਨ
Lua error in package.lua at line 80: module 'Module:Lang/data/iana scripts' not found.
Flag of ਮੈਨ ਟਾਪੂ
Coat of arms of ਮੈਨ ਟਾਪੂ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: Lua error in package.lua at line 80: module 'Module:Lang/data/iana scripts' not found.  (ਲਾਤੀਨੀ)
"ਜਿੱਥੇ ਵੀ ਸੁੱਟੋਗੇ, ਇਹ ਖੜ੍ਹ ਜਾਵੇਗਾ"[1]
ਐਨਥਮ: ਹੇ ਸਾਡੀ ਜਨਮ-ਭੂਮੀ
Lua error in package.lua at line 80: module 'Module:Lang/data/iana scripts' not found.  (ਮਾਂਕਸ)
Location of ਮੈਨ ਟਾਪੂ (ਲਾਲ) in ਆਇਰਲੈਂਡੀ ਸਗਰ (ਮਾਂਕਸ ਸਾਗਰ) ਇੰਗਲੈਂਡ / ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਵਿਚਕਾਰ (ਗੂੜ੍ਹਾ ਸਲੇਟੀ)
Location of ਮੈਨ ਟਾਪੂ (ਲਾਲ)

in ਆਇਰਲੈਂਡੀ ਸਗਰ (ਮਾਂਕਸ ਸਾਗਰ) ਇੰਗਲੈਂਡ / ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਵਿਚਕਾਰ (ਗੂੜ੍ਹਾ ਸਲੇਟੀ)

ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਡਗਲਸ Lua error in package.lua at line 80: module 'Module:Lang/data/iana scripts' not found.
ਅਧਿਕਾਰਤ ਭਾਸ਼ਾਵਾਂ
ਵਸਨੀਕੀ ਨਾਮਮਾਂਕਸ
ਸਰਕਾਰਬਰਤਨਵੀ ਮੁਕਟ ਅਧੀਨ ਰਾਜa
• ਮਾਨ ਦਾ ਲਾਟ
ਐਲਿਜ਼ਾਬੈਥ ਦੂਜੀ
• ਲੈਫਟੀਨੈਂਟ ਗਵਰਨਰ
ਐਡਮ ਵੁੱਡ
• ਮੁੱਖ ਮੰਤਰੀ
ਐਲਨ ਬੈੱਲ
ਵਿਧਾਨਪਾਲਿਕਾਤਿਨਵਾਲਡ
ਵਿਧਾਨ ਕੌਂਸਲ
ਮੁਖੀਆਂ ਦਾ ਸਦਨ
(ਮੁਕਟ ਅਧੀਨ ਰਾਜ)
 ਦਰਜਾ
• ਮਾਨ ਦੀ ਲਾਟਗਿਰੀ ਦੀ ਤਾਕਤ ਬਰਤਾਨਵੀ ਮੁਕਟ ਨੂੰ ਦਿੱਤੀ ਗਈ

1765
ਖੇਤਰ
• ਕੁੱਲ
572 km2 (221 sq mi) (196ਵਾਂ)
• ਜਲ (%)
0
ਆਬਾਦੀ
• ਅਨੁਮਾਨ
84,655 (202ਵਾਂ)
• ਘਣਤਾ
140/km2 (362.6/sq mi) (109ਵਾਂ)
ਜੀਡੀਪੀ (ਪੀਪੀਪੀ)2010 ਅਨੁਮਾਨ
• ਕੁੱਲ
$2.113 ਬਿਲੀਅਨ (162ਵਾਂ)
• ਪ੍ਰਤੀ ਵਿਅਕਤੀ
$35,000 (27ਵਾਂ)
ਗਿਨੀ41[2]
ਮੱਧਮ
ਐੱਚਡੀਆਈ (2010)0.849[3]
ਬਹੁਤ ਉੱਚਾ · 14ਵਾਂ
ਮੁਦਰਾਪਾਊਂਡ ਸਟਰਲਿੰਗb (GBP)
ਸਮਾਂ ਖੇਤਰUTC+0 (ਗ੍ਰੀਨਵਿੱਚ ਔਸਤ ਸਮਾਂ)
• ਗਰਮੀਆਂ (DST)
UTC+1
ਮਿਤੀ ਫਾਰਮੈਟਦਦ/ਮਮ/ਸਸਸਸ (ਈਸਵੀ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+44c
ਆਈਐਸਓ 3166 ਕੋਡIM
ਇੰਟਰਨੈੱਟ ਟੀਐਲਡੀ.im
  1. Parliamentary democracy under constitutional monarchy.
  2. The Isle of Man Treasury issues its own sterling notes and coins (see Manx pound).
  3. +44 1624 (landline) area code
    +44 7524 / 7624 / 7924 (mobile)

ਆਇਲ ਆਫ਼ ਮੈਨ ਜਾਂ ਮੈਨ ਟਾਪੂ (/[invalid input: 'icon']ˈmæn/; ਮਾਂਕਸ: Lua error in package.lua at line 80: module 'Module:Lang/data/iana scripts' not found.,[5] ਉੱਚਾਰਨ [ˈɛlʲən ˈvanɪn]), ਜਾਂ ਆਮ ਤੌਰ ਉੱਤੇ ਮਾਨ (ਮਾਂਕਸ: Lua error in package.lua at line 80: module 'Module:Lang/data/iana scripts' not found., IPA: [ˈmanɪn]), ਇੱਕ ਸਵੈ-ਪ੍ਰਸ਼ਾਸਤ ਬਰਤਨਾਵੀ ਮੁਕਟ ਪਰਤੰਤਰ ਰਾਜ ਹੈ ਜੋ ਸੰਯੁਕਤ ਬਾਦਸ਼ਾਹੀ ਅਤੇ ਆਇਰਲੈਂਡ ਵਿਚਲੇ ਆਇਰਲੈਂਡੀ ਸਾਗਰ ਦੇ ਬਰਤਾਨਵੀ ਟਾਪੂਆਂ ਵਿੱਚ ਸਥਿੱਤ ਹੈ। ਇਸ ਦੀ ਸਰਕਾਰ ਦ ਮੁਖੀ ਮਹਾਰਾਣੀ ਐਲਿਜ਼ਾਬੈਥ ਦੂਜੀ ਹੈ ਜਿਸਦਾ ਅਹੁਦਾ ਮਾਨ ਦਾ ਲਾਟ ਹੈ। ਇਸ ਦਾ ਪ੍ਰਤੀਨਿਧੀ ਲੈਫਟੀਨੈਂਟ ਗਵਰਨਰ ਹੈ ਪਰ ਵਿਦੇਸ਼ੀ ਸਬੰਧ ਅਤੇ ਸੁਰੱਖਿਆ ਦਾ ਜ਼ਿੰਮਾ ਬਰਤਾਨਵੀ ਸਰਕਾਰ ਦਾ ਹੈ। ਭਾਵੇਂ ਸੰਯੁਕਤ ਬਾਦਸ਼ਾਹੀ ਇਸ ਟਾਪੂ ਦੇ ਘਰੇਲੂ ਮਾਮਲਿਆਂ ਵਿੱਚ ਦਖ਼ਲ ਨਹੀਂ ਦਿੰਦੀ ਪਰ ਆਖ਼ਰ ਨੂੰ "ਚੰਗੀ ਸਰਕਾਰ" ਦੀ ਜ਼ੁੰਮੇਵਾਰੀ ਮੁਕਟ (ਭਾਵ ਸੰਯੁਕਤ ਬਾਦਸ਼ਾਹੀ) ਦੀ ਹੈ।[6]

ਹਵਾਲੇ

[ਸੋਧੋ]
  1. "Island Facts". Isle of Man Public Services (www.gov.im). Archived from the original on 18 ਜੂਨ 2012. Retrieved 15 September 2011. {{cite web}}: Invalid |ref=harv (help); Unknown parameter |dead-url= ignored (|url-status= suggested) (help)
  2. "Income inequalities". The Poverty Site. Archived from the original on 24 ਦਸੰਬਰ 2018. Retrieved 21 April 2011. {{cite web}}: Unknown parameter |dead-url= ignored (|url-status= suggested) (help)
  3. "Human Development Report 2010" (PDF). United Nations. p. 143 ff. Archived from the original (PDF) on 21 ਨਵੰਬਰ 2010. Retrieved 21 April 2011. {{cite web}}: Unknown parameter |dead-url= ignored (|url-status= suggested) (help)
  4. "CIA - The World Factbook". Archived from the original on 2018-12-26. Retrieved 2013-02-08. {{cite web}}: Unknown parameter |dead-url= ignored (|url-status= suggested) (help)
  5. Ellan is Manx for "island"; Vannin is the genitive case of Mannin, and means "of Mann".
  6. Constitution[permanent dead link]: The term "good government" is used in the "Kilbrandon Report" of the Royal Commission on the Constitution. According to the House of Commons Justice Committee, there is "a high degree of consensus amongst academics, legal advisors, politicians and officials about the meaning of the term 'good government' used in the Kilbrandon Report. They agree that good government would only be called into question in the most serious of circumstances [...]", such as "a fundamental breakdown in public order or endemic corruption in the government, legislature or judiciary. [...] Kilbrandon suggests that intervention to preserve law and order or in the event of grave internal disruption would be justifiable, but that an attempt to define the circumstances further would be essentially pointless." Source: Report retrieved 15 July 2010.