ਲੰਡਨ ਸਟਾਕ ਐਕਸਚੇਂਜ
ਦਿੱਖ
ਕਿਸਮ | ਸਟਾਕ ਐਕਸਚੇਂਜ |
---|---|
ਜਗ੍ਹਾ | ਲੰਦਨ, ਯੁਨਾਈਟਡ ਕਿੰਗਡਮ |
ਸਥਾਪਨਾ | 1801 |
ਮੁੱਖ ਲੋਕ | Christopher S. Gibson-Smith (Chairman) Xavier Rolet (CEO) |
ਮੁਦਰਾ | GBP |
ਸੂਚੀ ਦੀ ਸੰਖਿਆ | 2,864 (ਦਸੰਬਰ 2011 ਤੱਕ [update]) |
ਮਾਰਕੀਟ ਕੈਪ | US$3.2 ਟ੍ਰਿਲੀਅਨ(Dec 2011) |
ਵੌਲਯੂਮ | US$1.7 ਟ੍ਰਿਲੀਅਨ (Dec 2009) |
ਸੂਚਕ-ਅੰਕ | FTSE 100 Index FTSE 250 Index FTSE 350 Index FTSE SmallCap Index FTSE All-Share Index |
ਵੈੱਬਸਾਈਟ | londonstockexchange.com |
ਲੰਦਨ ਸਟਾਕ ਐਕਸਚੇਂਜ ਲੰਦਨ, ਇੰਗਲੈਂਡ ਵਿੱਚ ਸਥਿਤ ਇੱਕ ਸ਼ੇਅਰ ਬਾਜ਼ਾਰ ਹੈ। 1801 ਵਿੱਚ ਸਥਾਪਤ ਇਹ ਸ਼ੇਅਰ ਬਾਜ਼ਾਰ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਵੱਡੇ ਸਟਾਕ ਐਕਸਚੇਂਜਾਂ ਵਿੱਚੋਂ ਇੱਕ ਹੈ। ਇੱਥੇ ਬ੍ਰਿਟੇਨ ਦੇ ਇਲਾਵਾ ਦੁਨੀਆਂ ਦੇ ਦੂਜੇ ਹਿੱਸਿਆਂ ਵਿੱਚ ਸਥਿਤ ਕੰਪਨੀਆਂ ਸੂਚੀਬੱਧ ਹਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |