ਸਮੱਗਰੀ 'ਤੇ ਜਾਓ

ਸਮਰੂਪਤਾ (ਭੌਤਿਕ ਵਿਗਿਆਨ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮਰੂਪਤਾ ਨਾਮਕਰਣ ਦਿਖਾਉਂਦਾ ਹੋਇਆ FCC ਲੈੱਟਿਸ ਦਾ ਪਹਿਲਾ ਬਰਿੱਲੁਇਨ ਜ਼ੋਨ

ਭੌਤਿਕ ਵਿਗਿਆਨ ਅੰਦਰ, ਕਿਸੇ ਭੌਤਿਕੀ ਸਿਸਟਮ ਦੀ ਇੱਕ ਸਮਰੂਪਤਾ, ਸਿਸਟਮ ਦਾ ਉਹ (ਪਰਖਿਆ ਜਾਂ ਅੰਦਰੂਨੀ) ਭੌਤਿਕੀ ਜਾਂ ਗਣਿਤਿਕ ਲੱਛਣ ਹੁੰਦੀ ਹੈ ਜੋ ਕੁੱਝ ਪਰਿਵਰਤਨਾਂ ਅਧੀਨ ਸੁਰੱਖਿਅਤ ਰਹਿੰਦਾ ਹੈ ਜਾਂ ਬਦਲਦਾ ਨਹੀਂ ਹੈ।

ਖਾਸ ਪਰਿਵਰਤਨਾਂ ਦੀ ਕੋਈ ਫੈਮਲੀ ਨਿਰੰਤਰ (ਜਿਵੇਂ ਕਿਸੇ ਚੱਕਰ ਦੀ ਰੋਟੇਸ਼ਨ) ਜਾਂ ਡਿਸਕ੍ਰੀਟ (ਅਨਿਰੰਤਰ, ਜਿਵੇਂ ਉਦਾਹਰਨ ਦੇ ਤੌਰ ਤੇ, ਕਿਸੇ ਦੋਭੁਜ ਸਮਰੂਪ ਅਕਾਰ ਦੀ ਰਿਫਲੈਕਸ਼ਨ, ਜਾਂ ਕਿਸੇ ਨਿਯਮਿਤ ਬਹੁਭੁਜ ਦੀ ਰੋਟੇਸ਼ਨ) ਹੋ ਸਕਦੀ ਹੈ। ਨਿਰੰਤਰ ਅਤੇ ਅਨਿਰੰਤਰ ਪਰਿਵਰਤਨ ਸਮਰੂਪਤਾਵਾਂ ਦੀਆਂ ਸਬੰਧਤ ਕਿਸਮਾਂ ਪੈਦਾ ਕਰਦੇ ਹਨ। ਨਿਰੰਤਰ ਸਮਰੂਪਤਾਵਾਂ ਨੂੰ ਲਾਈ ਗਰੁੱਪਾਂ ਰਾਹੀਂ ਦਰਸਾਇਆ ਜਾ ਸਕਦਾ ਹੈ ਜਦੋਂਕਿ ਅਨਿਰੰਤਰ ਸਮਰੂਪਤਾਵਾਂ ਨੂੰ ਸੀਮਤ ਗਰੁੱਪਾਂ (ਦੇਖੋ ਸਮਰੂਪਤਾ ਗਰੁੱਪ) ਰਾਹੀਂ ਦਰਸਾਇਆ ਜਾਂਦਾ ਹੈ।

ਇਹ ਦੋ ਧਾਰਨਾਵਾਂ, ਲਾਈ ਅਤੇ ਸੀਮਤ ਗਰੁੱਪ, ਅਜੋਕੀ ਭੌਤਿਕ ਵਿਗਿਆਨ ਦੀਆਂ ਬੁਨਿਆਦੀ ਥਿਊਰੀਆਂ ਵਾਸਤੇ ਬੁਨਿਆਦਾਂ ਹਨ। ਸਮਰੂਪਤਾਵਾਂ ਗਰੁੱਪ ਪ੍ਰਸਤੁਤੀਆਂ ਵਰਗੀਆਂ ਗਣਿਤਿਕ ਫਾਰਮੂਲਾ ਵਿਓਂਤਬੰਦੀਆਂ ਲਈ ਅਕਸਰ ਜ਼ਿੰਮੇਵਾਰ ਹਨ, ਅਤੇ ਇਸਦੇ ਨਾਲ ਹੀ, ਕਈ ਸਮੱਸਿਆਵਾਂ ਨੂੰ ਸਰਲ ਕਰਨ ਲਈ ਵਰਤੀਆਂ ਜਾਂਦੀਆਂ ਹਨ।

ਤਰਕ ਦੇ ਤੌਰ ਤੇ ਭੌਤਿਕ ਵਿਗਿਆਨ ਅੰਦਰ ਕਿਸੇ ਸਮਰੂਪਤਾ ਦੀ ਸਭ ਤੋਂ ਜਿਆਦਾ ਮਹੱਤਵਪੂਰਨ ਉਦਾਹਰਨ ਇਹ ਹੈ ਕਿ ਪ੍ਰਕਾਸ਼ ਦੀ ਸਪੀਡ ਇਸ਼ਾਰਿਆਂ ਦੀਆਂ ਸਾਰੀਆਂ ਫਰੇਮਾਂ ਵਿੱਚ ਇੱਕੋ ਮੁੱਲ ਰੱਖਦੀ ਹੈ, ਜਿਸਨੂੰ ਗਣਿਤਿਕ ਸ਼ਬਦਾਂ ਵਿੱਚ ਪੋਆਇਨਕੇਅਰ ਗਰੁੱਪ ਕਿਹਾ ਜਾਂਦਾ ਹੈ, ਜੋ ਸਪੈਸ਼ਲ ਰਿਲੇਟੀਵਿਟੀ ਦਾ ਸਮਰੂਪਤਾ ਗਰੁੱਪ ਹੈ। ਇੱਕ ਹੋਰ ਮਹੱਤਵਪੂਰਨ ਉਦਾਹਰਨ ਮਨਚਾਹੇ ਡਿੱਫਰੈਂਸ਼ੀਏਬਲ ਨਿਰਦੇਸ਼ਾਂਕ ਪਰਿਵਰਤਨਾਂ ਅਧੀਨ ਭੌਤਿਕੀ ਨਿਯਮਾਂ ਦੇ ਰੂਪ ਦੀ ਇਨਵੇਰੀਅੰਸ (ਸਥਿਰਤਾ) ਹੈ, ਜੋ ਜਨਰਲ ਰਿਲੇਟੀਵਿਟੀ ਅੰਦਰ ਇੱਕ ਮਹੱਤਵਪੂਰਨ ਵਿਚਾਰ ਹੈ।

ਇਨਵੇਰੀਅੰਸ (ਸਥਿਰਤਾ) ਦੇ ਤੌਰ ਤੇ ਸਮਰੂਪਤਾ

[ਸੋਧੋ]

ਬਲ ਵਿੱਚ ਸਥਿਰਤਾ

[ਸੋਧੋ]

ਸਥਾਨਿਕ ਅਤੇ ਸੰਸਾਰਿਕ ਸਮਰੂਪਤਾਵਾਂ

[ਸੋਧੋ]

ਨਿਰੰਤਰ ਸਮਰੂਪਤਾਵਾਂ

[ਸੋਧੋ]

ਸਪੇਸਟਾਈਮ ਸਮਰੂਪਤਾਵਾਂ

[ਸੋਧੋ]

ਅਨਿਰੰਤਰ ਸਮਰੂਪਤਾਵਾਂ

[ਸੋਧੋ]

C, P, ਅਤੇ T ਸਮਰੂਪਤਾਵਾਂ

[ਸੋਧੋ]

ਸੁਪਰ-ਸਮਰੂਪਤਾ

[ਸੋਧੋ]

ਭੌਤਿਕੀ ਸਮਰੂਪਤਾ ਦਾ ਗਣਿਤ

[ਸੋਧੋ]

ਸੁਰੱਖਿਅਤਾ ਨਿਯਮ ਅਤੇ ਸਮਰੂਪਤਾ

[ਸੋਧੋ]

ਗਣਿਤ

[ਸੋਧੋ]