ਸੰਧੀ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]noicon | (file) |
ਨਿਰੁਕਤੀ
[ਸੋਧੋ]ਨਾਂਵ (noun, feminine)
[ਸੋਧੋ]ਸੰਧੀ (ਪੁਲਿੰਗ)
- . ਕਿਸੇ ਦੇਵਤਾ ਦੇ ਅਰਪਣ ਕੀਤਾ ਹੋਇਆ ਬਾਲ ਜਿਸ ਨੂੰ ਉਹ ਦੇ ਠਹਿਰਾਏ ਹੋਏ ਮੁੱਲ ਦਾ ਦਸਵਾਂ ਹਿੱਸਾ ਦੇ ਕੇ ਮਾਪੇ ਛੁਡਾ ਲੈਂਦੇ ਹਨ, ਦਸਵੰਧੀ, ਦੁਸੰਧੀ, #. ਅਹਿਦ ਨਾਮਾ, ਸਮਝੌਤਾ, ਸੁਲ੍ਹਾਨਾਮਾ, ਗੰਢ ਚਿਤਰਾਵਾ, ਮੇਲ ਮਿਲਾਪ, #. ਮੇਲ, ਜੋੜ, ਦੇ ਵਸਤੂਆਂ ਨੂੰ ਜੋੜਨ ਦੀ ਕਿਰਿਆ; #. ਸਰੀਰ ਦੀਆਂ ਹੱਡੀਆਂ ਦੇ ਜੋੜ ਵਾਲੀ ਥਾਂ; #. ਵਿਆਕਰਣ ਅਨੁਸਾਰ ਦੋ ਅਖਰਾਂ ਦੇ ਮੇਲ ਤੋਂ ਉਤਪੰਨ ਅਖਰ ਵਿਕਾਰ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ